:: ਨਵੀਂ ਸਿੱਖਿਆ ਨੀਤੀ ਬਣਾਉਣ ਲਈ ਸੁਝਾਅ ਲੈਣ ਸਬੰਧੀ ::

ਭਾਰਤ ਸਰਕਾਰ ਦੀਆਂ ਗਾਈਡਲਾਈਨਜ਼ ਮੁਤਾਬਕ ਨਵੀਂ ਸਿੱਖਿਆ ਨੀਤੀ ਬਣਾਉਣ ਲਈ ਰਾਜ ਵਿੱਚ Consultation Process ਸ਼ੁਰੂ ਕੀਤਾ ਜਾ ਰਿਹਾ ਹੈ।ਇਹ Consultation Process ਜਿਲ੍ਹਾ ਪੱਧਰ, ਬਲਾਕ ਪੱਧਰ ਅਤੇ ਪਿੰਡ ਪੱਧਰ ਤੇ ਸਮਾਂ ਬੱਧ ਤਰੀਕੇ ਨਾਲ ਕੀਤਾ ਜਾਣਾ ਹੈ।ਇਸ Consultation Process ਅਧੀਨ ਜਿਲ੍ਹਾ ਪੱਧਰ, ਬਲਾਕ ਪੱਧਰ ਅਤੇ ਪਿੰਡ ਪੱਧਰ ਤੇ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਇਨ੍ਹਾਂ ਮੀਟਿੰਗਾਂ ਵਿੱਚ ਪ੍ਰਾਪਤ ਸੁਝਾਵਾਂ ਦਾ ਦਸਤਾਵੇਜ਼ ਤਿਆਰ ਕਰਕੇ ਭਾਰਤ ਸਰਕਾਰ ਦੇ e Portal  MyGov.in ਤੇ upload ਕੀਤਾ ਜਾਵੇਗਾ।ਹਰ ਪੱਧਰ ਤੇ ਕੀਤੀਆਂ ਜਾਣ ਵਾਲੀਆਂ ਮੀਟਿੰਗਾਂ ਵਿੱਚ ਜਿਨ੍ਹਾਂ ਨੁਕਤਿਆਂ (Themes) ਤੇ ਮਸ਼ਵਰਾ ਕੀਤਾ ਜਾਣਾ ਹੈ ਉਹ ਆਪਜੀ ਦੀ ਸੂਚਨਾ ਅਤੇ ਵਿਚਾਰਨ ਹਿੱਤ ਵੈਬਸਾਇਟ ਤੇ ਪਾਏ ਜਾ ਰਹੇ ਹਨ। ਮੀਟਿੰਗ ਦਾ Schedule ਜਲਦ ਹੀ upload ਕਰ ਦਿੱਤਾ ਜਾਵੇਗਾ।

»   Guidelines for Grassroots Consultation
»   Village Level     :: Punjabi || English  || Questionaire (School Education)
»   Block Level       :: Punjabi || English  || Questionaire (School Education) || Questionaire (Higher Education)
»   District Level    :: Punjabi || English  || Questionaire (School Education) || Questionaire (Higher Education)
»   State Level        :: Punjabi || English  || Questionaire (School Education) || Questionaire (Higher Education)

Department of School Education - Punjab